There was a king and there was a queen/ਇਕ ਸੀ ਰਾਜਾ ! ਇਕ ਸੀ ਰਾਣੀ/Punjabi-poetry By Jasbir Wattanwalia
There was a king and there was a queen!
ਨਾ ਹੋਈ ਕਦੇ ਖ਼ਤਮ ਕਹਾਣੀ
ਇਕ ਸੀ ਰਾਜ… ਇਕ ਸੀ ਰਾਣੀ… ਲੁੱਟ-ਲੁੱਟ ਖਾ ਗਏ ਰੀਤ ਪੁਰਾਣੀ !
ਨਾ ਮਰੇ ! ਨਾ ਮਗਰੋਂ ਲੱਥੇ !… ਨਾ ਹੀ ਹੋਈ ਕਦੇ ਖਤਮ ਕਹਾਣੀ
ਇਕ ਸੀ ਰਾਜਾ, ਇਕ ਸੀ ਰਾਣੀ…
ਨਾਲ ਇਹਨਾਂ ਦੇ ਲਸ਼ਕਰ ਭਾਰਾ ! ਘੋੜੇ-ਹਾਥੀ ! ਟੱਬਰ ਸਾਰਾ
ਸਭ ਦਾ ਭਾਰ ਅਸਾਡੇ ਸਿਰ ‘ਤੇ ! ਸਾਡੇ ਸਿਰ ਤੋਂ ਦਾਣਾ-ਪਾਣੀ…
ਇਕ ਸੀ ਰਾਜਾ ! ਇਕ ਸੀ ਰਾਣੀ…
ਹਰ ਵੇਲੇ ਇਹ ਹਰੀਆਂ ਚੁਗਦੇ ! ਖਾਈ ਜਾਂਦੇ ਕਿਹੜੇ ਯੁੱਗ ਦੇ
ਪੀੜ੍ਹੀਓ-ਪੀੜ੍ਹੀ, ਪੁੱਤ-ਪੋਤਰੇ ! ਗੋਤ-ਕਨਾਲਾ ਇਕੋ ਘਾਣੀ
ਇਕ ਸੀ ਰਾਜਾ, ਇਕ ਸੀ ਰਾਣੀ…
ਸੌ ਵਾਰੀ ਕਿਰਪਾਨਾਂ ਚੁੱਕੀਆਂ, ਬਰਛੇ-ਤੀਰ-ਕਮਾਨਾਂ ਚੁੱਕੀਆਂ
ਮਰਨ ਵਾਲੇ ਤਾਂ ਮਰਦੇ ਰਹਿ ਗਏ, ਰਾਜ ਕਰੇਂਦੀ ਉਹੀਓ ਢਾਣੀ
ਇਕ ਸੀ ਰਾਜਾ, ਇਕ ਸੀ ਰਾਣੀ…
ਲਈ ਆਜ਼ਾਦੀ ਰਾਜ ਬਦਲਿਆ, ਸਿਰੋ-ਸਿਰੀ ਹਰ ਤਾਜ ਬਦਲਿਆ !
ਹੋਰ ਕੀ ਬਦਲਿਆ, ਬਦਲਿਆ ਠੇਂਗਾ ਜਾਂ ਬਦਲੀ ਇਹ ਜੁੱਤੀ ਜਾਣੀਂ !
ਇਕ ਸੀ ਰਾਜਾ, ਇਕ ਸੀ ਰਾਣੀ, ਲੁੱਟ-ਲੁੱਟ ਖਾ ਗਏ ਰੀਤ ਪੁਰਾਣੀ
ਨਾ ਇਹ ਮਰੇ ਨਾ ਮਗਰੋਂ ਲੱਥੇ, !! ਨਾ ਹੋਈ ਕਦੇ ਖਤਮ ਕਹਾਣੀ
ਇਕ ਸੀ ਰਾਜਾ ਇਕ ਸੀ ਰਾਣੀ
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
- ਇਹ ਵੀ ਪੜ੍ਹੋ : Mystery, Power and Life, Best Punjabi Poetry
- ਇਹ ਵੀ ਪੜ੍ਹੋ : Khasam keeta Fatta/ਖ਼ਸਮ ਕੀਤਾ ਫੱਤਾ/Punjabi Poetry
- ਇਹ ਵੀ ਪੜ੍ਹੋ : Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
- ਇਹ ਵੀ ਪੜ੍ਹੋ : Jago: Punjabi! All Rivers are Polluted, ਜਾਗੋ
- ਇਹ ਵੀ ਪੜ੍ਹੋ : Farmer to terrorist-Poetry -ਅੰਨਦਾਤੇ ਤੋਂ ਅੱਤਵਾਦੀ
- ਇਹ ਵੀ ਪੜ੍ਹੋ : ਮਾਲਕ ਪੰਜ ਦਰਿਆਵਾਂ ਦੇ/Drinking bottled water, owner of five rivers
- ਇਹ ਵੀ ਪੜ੍ਹੋ : Creation of Ek Onkar….ਉਪਜਿਆ ‘ਇਕ ਓਂਕਾਰ’…
- ਇਹ ਵੀ ਪੜ੍ਹੋ : Stars told me a secrete, Punjabi Poetry/ਤਾਰਿਆਂ ਨੇ ਮੈਨੂੰ ਰਾਤ-ਬਰਾਤੇ ਗੱਲ ਕਹੀ
- ਇਹ ਵੀ ਪੜ੍ਹੋ : ਅੱਜ ਆਖਾਂ ਸਿੰਘ ਰਣਜੀਤ ਨੂੰ/Let me Tell Maharaja Ranjit Singh
- ਇਹ ਵੀ ਪੜ੍ਹੋ :Poverty and politics : ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ…
- ਇਹ ਵੀ ਪੜ੍ਹੋ : Sufi poetry/I don’t understand where to go!- ਸਮਝ ਨਹੀਂ ਆਉਂਦੀ ਕਿੱਧਰ ਜਾਵਾਂ !
- ਇਹ ਵੀ ਪੜ੍ਹੋ :ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ…ਇਹ ਵੀ ਪੜ੍ਹੋ :Those kings! That the queen! ਉਹੀਓ ਰਾਜੇ ! ਉਹੀਓ ਰਾਣੀ !
- ਇਹ ਵੀ ਪੜ੍ਹੋ : If you saying I am Punjabi ! ਜੇ ਤੂੰ ਆਖੇਂ ਮੈਂ ਪੰਜਾਬੀ ਹਾਂ !
- ਇਹ ਵੀ ਪੜ੍ਹੋ : Your agriculture has become toxic/ਤੇਰੀ ਖੇਤੀ ਅਮਲੀ ਹੋ ਗਈ
- ਇਹ ਵੀ ਪੜ੍ਹੋ : Stick of law nothing to do elephants/ਕਾਨੂੰਨ ਦਾ ਡੰਡਾ/ਕਵਿਤਾ
- ਇਹ ਵੀ ਪੜ੍ਹੋ : Life does not exist without trees – ਜੇ ਕਿਧਰੇ ਇਹ ਰੁੱਖ ਨਾ ਹੁੰਦੇ
- ਇਹ ਵੀ ਪੜ੍ਹੋ : Ghost in Your Country/ਤੇਰੇ ਦੇਸ਼ ਵਸਦੇ ਭੂਤਨੇ
- ਇਹ ਵੀ ਪੜ੍ਹੋ : Freedom of 1947 is Pain of Punjab- ਤੈਨੂੰ ਮਿਲੀ ਅਜ਼ਾਦੀ…ਇਹ ਵੀ ਪੜ੍ਹੋ : There was a king and there was a queen/ਇਕ ਸੀ ਰਾਜਾ ! ਇਕ ਸੀ ਰਾਣੀ
- ਇਹ ਵੀ ਪੜ੍ਹੋ : Policy Setting and Destruction of resources- ਨੀਤੀ ਨਿਰਧਾਰਣ

