Mystery, Power and Life/ਕਵਿਤਾ ਚੱਲ ਜ਼ਿੰਦਗੀ ਨੂੰ…ਜ਼ਿੰਦਗੀ ਦੇ ਨਜ਼ਰੀਏ ਤੋਂ ਦੇਖੀਏ
Mystery, Power and Life, Best Punjabi Poetry
ਰਹੱਸ, ਸ਼ਕਤੀ, ਅਤੇ ਜੀਵਨ
ਚੱਲ ! ਜੀਵਨ ਨੂੰ… ਜੀਵਨ ਦੇ ਨਜ਼ਰੀਏ ਤੋਂ ਜੀਵੀਏ
ਬੜਾ ਚਿਰ ਹੋ ਗਿਆ ਹੈ, ਆਪਾਂ ਜਿਉਂ ਨਹੀਂ ਸਕੇ
… ਆਪਣਾ ਜੀਵਨ
ਚੱਲ ! ਨਵੇਂ-ਨਵੇਂ ਪ੍ਰਤੀਕ, ਬਿੰਬ ਅਤੇ ਦ੍ਰਿਸ਼ ਸਿਰਜੀਏ
ਚੱਲ ! ਸਿਤਾਰਿਆਂ ਤੇ ਸੂਰਜਾਂ ਦੇ ਰਹੱਸ ਨੂੰ ਸਮਝੀਏ
ਬੜਾ ਚਿਰ ਹੋ ਗਿਆ ਹੈ, ਆਪਾਂ ਨੂੰ ਐਵੇਂ ਹੀ
… ਚੰਦ ਨੂੰ ਮਹਿਬੂਬ ਮੰਨਦਿਆਂ
ਚੱਲ ! ਦੇਵਤੇ ਅਤੇ ਦੈਂਤਾਂ ਦੇ ਇਤਿਹਾਸ ‘ਤੇ ਪੋਚਾ ਫੇਰੀਏ
ਚੱਲ ! ਲਾਈਏ ਛਾਨਣਾ, ਮਨਘੜਤ ਮਿਥਿਹਾਸਕ ਪਾਤਰਾਂ ਨੂੰ
ਬੜਾ ਚਿਰ ਹੋ ਗਿਆ ਹੈ, ਆਪਾਂ ਬੰਦੇ ਨੂੰ ਬੰਦਾ ਨਹੀਂ
… ਦੇਵਤਾ ਜਾਂ ਦੈਂਤ ਹੀ ਸਮਝਿਆ ਹੈ
ਚੱਲ ! ਅੰਦਰੂਨੀ ਅਤੇ ਬਾਹਰੀ, ਸ਼ਕਤੀ ਦੇ ਰਹੱਸ ਨੂੰ ਸਮਝੀਏ
ਚੱਲ ! ਫਿਰ ਪਰਖੀਏ ਆਪਣੀਆਂ ਦੋਹਾਂ ਬਾਹਾਂ ਦੇ ਜ਼ੋਰ ਨੂੰ
ਬੜਾ ਹੀ ਚਿਰ ਹੋ ਗਿਆ ਹੈ, ਆਪਣੇ ਸਾਹਮਣੇ ਹੀ
… ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਿਆਂ
ਚੱਲ ! ਜ਼ਿੰਦਗੀ ਨੂੰ…ਜ਼ਿੰਦਗੀ ਦੇ ਨਜ਼ਰੀਏ ਤੋਂ ਦੇਖੀਏ
ਚੱਲ ! ਜੀਵਨ ਨੂੰ…ਜੀਵਨ ਦੇ ਨਜ਼ਰੀਏ ਤੋਂ ਜੀਵੀਏ
ਬੜਾ ਚਿਰ ਹੋ ਗਿਆ ਹੈ, ਆਪਾਂ ਜਿਉਂ ਨਹੀਂ ਸਕੇ
… ਆਪਣਾ ਜੀਵਨ
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
- ਇਹ ਵੀ ਪੜ੍ਹੋ : Khasam keeta Fatta/ਖ਼ਸਮ ਕੀਤਾ ਫੱਤਾ/Punjabi Poetry
- ਇਹ ਵੀ ਪੜ੍ਹੋ : Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
- ਇਹ ਵੀ ਪੜ੍ਹੋ : Jago: Punjabi! All Rivers are Polluted, ਜਾਗੋ
- ਇਹ ਵੀ ਪੜ੍ਹੋ : Farmer to terrorist-Poetry -ਅੰਨਦਾਤੇ ਤੋਂ ਅੱਤਵਾਦੀ
- ਇਹ ਵੀ ਪੜ੍ਹੋ : ਮਾਲਕ ਪੰਜ ਦਰਿਆਵਾਂ ਦੇ/Drinking bottled water, owner of five rivers
- ਇਹ ਵੀ ਪੜ੍ਹੋ : Creation of Ek Onkar….ਉਪਜਿਆ ‘ਇਕ ਓਂਕਾਰ’…
- ਇਹ ਵੀ ਪੜ੍ਹੋ : Stars told me a secrete, Punjabi Poetry/ਤਾਰਿਆਂ ਨੇ ਮੈਨੂੰ ਰਾਤ-ਬਰਾਤੇ ਗੱਲ ਕਹੀ
- ਇਹ ਵੀ ਪੜ੍ਹੋ : ਅੱਜ ਆਖਾਂ ਸਿੰਘ ਰਣਜੀਤ ਨੂੰ/Let me Tell Maharaja Ranjit Singh
- ਇਹ ਵੀ ਪੜ੍ਹੋ :Poverty and politics : ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ…
- ਇਹ ਵੀ ਪੜ੍ਹੋ : Life Is To Short to Live -ਕੁਝ ਇਸੇ ਹੀ ਪਲ ਵਿੱਚ ਜੀ ਲਵਾਂ
- ਇਹ ਵੀ ਪੜ੍ਹੋ : ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ, ਮੈਂ ਆਪਣੀ ਹੋਂਦ ਗਵਾ ਬੈਠਾ…
- ਇਹ ਵੀ ਪੜ੍ਹੋ :Those kings! That the queen! ਉਹੀਓ ਰਾਜੇ ! ਉਹੀਓ ਰਾਣੀ !
- ਇਹ ਵੀ ਪੜ੍ਹੋ : If you saying I am Punjabi ! ਜੇ ਤੂੰ ਆਖੇਂ ਮੈਂ ਪੰਜਾਬੀ ਹਾਂ !
- ਇਹ ਵੀ ਪੜ੍ਹੋ : Your agriculture has become toxic/ਤੇਰੀ ਖੇਤੀ ਅਮਲੀ ਹੋ ਗਈ
- ਇਹ ਵੀ ਪੜ੍ਹੋ : Stick of law nothing to do elephants/ਕਾਨੂੰਨ ਦਾ ਡੰਡਾ/ਕਵਿਤਾ
- ਇਹ ਵੀ ਪੜ੍ਹੋ : Life does not exist without trees – ਜੇ ਕਿਧਰੇ ਇਹ ਰੁੱਖ ਨਾ ਹੁੰਦੇ
- ਇਹ ਵੀ ਪੜ੍ਹੋ : Ghost in Your Country/ਤੇਰੇ ਦੇਸ਼ ਵਸਦੇ ਭੂਤਨੇ
- ਇਹ ਵੀ ਪੜ੍ਹੋ : Freedom of 1947 is Pain of Punjab- ਤੈਨੂੰ ਮਿਲੀ ਅਜ਼ਾਦੀ…
- ਇਹ ਵੀ ਪੜ੍ਹੋ : There was a king and there was a queen/ਇਕ ਸੀ ਰਾਜਾ ! ਇਕ ਸੀ ਰਾਣੀ

