Complete text of Guru Nanak Bani from Guru Granth Sahib

Guru Nanak Bani, Complete text/ਗੁਰੂ ਨਾਨਕ ਬਾਣੀ ਦੇ ਸਪੂੰਰਨ ਪਾਠ ਇਕੋ ਟੈਕਸਟ ਪੀ. ਡੀ. ਐਫ.

ਇਸ ਪੀ. ਡੀ. ਐਫ. ਵਿੱਚ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਪੂਰਨ ਬਾਣੀ ਨੂੰ ਇੱਕੋ ਥਾਂ ਤੇ ਪੜ੍ਹ ਸਕੋਗੇ।  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਸ ਤਰ੍ਹਾਂ, ਇੱਕ ਥਾਂ ਤੇ ਇਕੱਤਰ ਕਰਨ ਦਾ ਮਕਸਦ ਇਹ ਸੀ ਕਿ ਖੋਜ ਪੜਤਾਲ ਕਰਨ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਗੁਰੂ ਸਾਹਿਬਾਨਾਂ ਦੀ ਬਾਣੀ ਇੱਕੋ ਥਾਂ ’ਤੇ ਹਾਸਲ ਹੋ ਸਕੇ ਤਾਂ ਕਿ ਖੋਜ ਕਾਰਜਾਂ ਵਿਚ ਆਸਾਨੀ ਹੋਵੇ।

ਮੇਰਾ ਵਿਸ਼ਵਾਸ ਹੈ ਕਿ ਇਸ ਨਾਲ ਗੁਰਬਾਣੀ ਦੇ ਵਿਚਾਰਧਾਰਕ ਅਧਿਐਨ ਅਤੇ ਕਾਵਿ ਰੂਪੀ ਵੰਨਗੀਆਂ ਦਾ ਅਧਿਐਨ ਕਰਨ ਵਿਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਸਹਾਇਤਾ ਮਿਲੇਗੀ। ਦਾਸ ਦੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਵੱਖਰਾ-ਵੱਖਰਾ ਕਰਕੇ ਇਸੇ ਤਰ੍ਹਾਂ ਆਪ ਜੀ ਦੇ ਸਨਮੁਖ ਪੇਸ਼ ਕੀਤਾ ਜਾਵੇ।

ਇਹ ਪਵਿੱਤਰ ਕਾਰਜ ਕਰਦਿਆਂ ਕੋਈ ਭੁੱਲਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ ਅਤੇ ਸੰਗਤ ਬਖਸ਼ਣ ਯੋਗ ਹੈ। ਇਸ ਸਬੰਧੀ ਜੇਕਰ ਆਪ ਜੀ ਦਾ ਕੋਈ ਸੁਝਾਅ ਹੋਵੇ ਤਾਂ ਕੁਮੈਂਟ ਬਾਕਸ ਵਿੱਚ ਆਪ ਜੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।

                                                                                                                                                                                                                      ਸਭ ਦਾ ਧੰਨਵਾਦ

                                                                                                                                                                                                                 ਜਸਬੀਰ ਵਾਟਾਂਵਾਲੀਆ

Guru Nanak Bani-12-12-2025

ਗੁਰੂ ਨਾਨਕ ਬਾਣੀ ਦੇ ਸਪੂੰਰਨ ਪਾਠ ਦੀ ਪੀ. ਡੀ. ਐਫ. ਦੇਖਣ ਅਤੇ ਡਾਊਨਲੋਡ ਕਰਨ ਲਈ ਲਿੰਕ ’ਤੇ ਕਲਿਕ ਕਰੋ

Powered By EmbedPress

Guru Nanak Bani, Complete text PDF/ ਗੁਰੂ ਨਾਨਕ ਬਾਣੀ ਸੰਪੂਰਨ ਪਾਠ

Guru Nanak Bani, Complete text/ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਪੂਰਨ ਬਾਣੀ, ਰਾਗਾਂ ਅਤੇ ਕਾਵਿ ਰੂਪਾਂ ਦਾ ਵੇਰਵਾ-

  1. ਜਪੁ
  2. ਰਹਿਰਾਸ ਸਾਹਬਿ
  3. ਸੋ ਦਰੁ ਰਾਗੁ ਆਸਾ ਮਹਲਾ 1
  4. ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ 1
  5. ਸਿਰੀਰਾਗੁ ਮਹਲਾ ਪਹਿਲਾ 1
  6. ਸਿਰੀਰਾਗੁ ਮਹਲਾ 1
  7. ਸਿਰੀਰਾਗੁ ਮਹਲਾ 1 ਪਹਰੇ
  8. ਸਿਰੀਰਾਗ ਕੀ ਵਾਰ ਮਹਲਾ 4 ਸਲੋਕਾ ਨਾਲਿ
  9. ਰਾਗੁ ਮਾਝ ਅਸਟਪਦੀਆ ਮਹਲਾ 1
  10. ਵਾਰ ਮਾਝ ਕੀ ਤਥਾ ਸਲੋਕ ਮਹਲਾ 1
  11. ਰਾਗੁ ਗਉੜੀ ਗੁਆਰੇਰੀ ਮਹਲਾ 1
  12. ਗਉੜੀ ਪੂਰਬੀ ਦੀਪਕੀ ਮਹਲਾ 1
  13. ਰਾਗੁ ਗਉੜੀ ਅਸਟਪਦੀਆ ਮਹਲਾ 1 ਗਉੜੀ ਗੁਆਰੇਰੀ
  14. ਗਉੜੀ ਬੈਰਾਗਣਿ ਮਹਲਾ 1
  15. ਰਾਗੁ ਗਉੜੀ ਪੂਰਬੀ ਛੰਤ ਮਹਲਾ 1
  16. ਰਾਗੁ ਆਸਾ ਮਹਲਾ 1 ਘਰੁ 1 ਸੋ ਦਰੁ
  17. ਰਾਗੁ ਆਸਾ ਮਹਲਾ 1
  18. ਰਾਗੁ ਆਸਾ ਮਹਲਾ 1 ਅਸਟਪਦੀਆ
  19. ਰਾਗੁ ਆਸਾ ਮਹਲਾ 1 ਪਟੀ ਲਿਖੀ
  20. ਰਾਗੁ ਆਸਾ ਮਹਲਾ 1 ਛੰਤ
  21. ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ
  22. ਰਾਗੁ ਗੂਜਰੀ ਮਹਲਾ 1
  23. ਗੂਜਰੀ ਅਸਟਪਦੀਆ ਮਹਲਾ 1
  24. ਰਾਗੁ ਵਡਹੰਸੁ ਮਹਲਾ 1
  25. ਵਡਹੰਸੁ ਮਹਲਾ 1 ਛੰਤ
  26. ਰਾਗੁ ਵਡਹੰਸੁ ਮਹਲਾ 1 ਘਰੁ 5 ਅਲਾਹਣੀਆ
  27. ਵਡਹੰਸ ਕੀ ਵਾਰ ਮਹਲਾ 4 ਲਲਾਂ ਬਹਲੀਮਾ ਕੀ ਧੁਨਿ
  28. ਸੋਰਠਿ ਮਹਲਾ 1
  29. ਸੋਰਠਿ ਮਹਲਾ 1… ਅਸਟਪਦੀਆ
  30. ਰਾਗੁ ਸੋਰਠਿ ਵਾਰ
  31. ਧਨਾਸਰੀ ਮਹਲਾ 1
  32. ਧਨਾਸਰੀ ਮਹਲਾ 1 ……ਅਸਟਪਦੀਆ
  33. ਧਨਾਸਰੀ ਮਹਲਾ 1 ਛੰਤ
  34. ਰਾਗੁ ਤਿਲµਗ ਮਹਲਾ 1
  35. ਰਾਗੁ ਸੂਹੀ ਮਹਲਾ 1
  1. ਰਾਗੁ ਸੂਹੀ ਮਹਲਾ 1
  2. ਰਾਗੁ ਸੂਹੀ ਅਸਟਪਦੀਆ
  3. ਰਾਗੁ ਸੂਹੀ ਅਸਟਪਦੀਆ
  4. ਰਾਗੁ ਸੂਹੀ ਛੰਤ ਮਹਲਾ 1
  5. ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ 3
  6. ਰਾਗੁ ਬਿਲਾਵਲੁ ਮਹਲਾ 1
  7. ਬਿਲਾਵਲੁ ਅਸਟਪਦੀਆ ਮਹਲਾ 1
  8. ਬਿਲਾਵਲੁ ਮਹਲਾ 1 ਥਿਤੀ
  9. ਬਿਲਾਵਲੁ ਮਹਲਾ 1 ਛੰਤ ਦਖਣੀ
  10. ਬਿਲਾਵਲੁ ਕੀ ਵਾਰ ਮਹਲਾ 4
  11. ਰਾਮਕਲੀ ਮਹਲਾ 1
  12. ਰਾਮਕਲੀ ਮਹਲਾ 1 ਅਸਟਪਦੀਆ
  13. ਰਾਮਕਲੀ ਮਹਲਾ 1 ਦਖਣੀ ਓਅੰਕਾਰੁ
  14. ਰਾਮਕਲੀ ਮਹਲਾ 1 ਸਿਧ ਗੋਸਟਿ
  15. ਰਾਮਕਲੀ ਕੀ ਵਾਰ ਮਹਲਾ 3ਜੋਧੈ ਵੀਰੈ ਪੂਰਬਾਣੀ ਕੀ ਧੁਨੀ
  16. ਰਾਗੁ ਮਾਰੂ ਮਹਲਾ 1
  17. ਮਾਰੂ ਅਸਟਪਦੀਆ ਮਹਲਾ 1
  18. ਮਾਰੂ ਕਾਫੀ ਮਹਲਾ 1
  19. ਮਾਰੂ ਸੋਲਹੇ ਮਹਲਾ 1
  20. ਮਾਰੂ ਵਾਰ ਮਹਲਾ 3
  21. ਤੁਖਾਰੀ ਛੰਤ ਮਹਲਾ 1 ਬਾਰਹ ਮਾਹਾ
  22. ਰਾਗੁ ਭੈਰਉ ਮਹਲਾ 1
  23. ਭੈਰਉ ਅਸਟਪਦੀਆ ਮਹਲਾ 1
  24. ਰਾਗੁ ਬਸੰਤੁ ਮਹਲਾ
  25. ਮਹਲਾ 1 ਬਸੰਤੁ ਹਿੰਡੋਲ
  26. ਬਸੰਤੁ ਮਹਲਾ 1 ਅਸਟਪਦੀਆ
  27. ਰਾਗੁ ਸਾਰਗ ਚਉਪਦੇ ਮਹਲਾ 1
  28. ਰਾਗੁ ਸਾਰਗ ਅਸਟਪਦੀਆ ਮਹਲਾ 1
  29. ਸਾਰੰਗ ਕੀ ਵਾਰ ਮਹਲਾ 4
  30. ਰਾਗੁ ਮਲਾਰ ਚਉਪਦੇ ਮਹਲਾ 1
  31. ਮਲਾਰ ਮਹਲਾ 1 ਅਸਟਪਦੀਆ
  32. ਵਾਰ ਮਲਾਰ ਕੀ ਮਹਲਾ 1 ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ
  33. ਰਾਗੁ ਪਰਭਾਤੀ ਬਿਭਾਸ ਮਹਲਾ 1
  34. ਪ੍ਰਭਾਤੀ ਅਸਟਪਦੀਆ ਮਹਲਾ 1 ਬਿਭਾਸ
  35. ਸਲੋਕ ਸਹਸਕ਼੍ਰਿਤੀ ਮਹਲਾ 1
  36. ਸਲੋਕ ਵਾਰਾਂ ਤੇ ਵਧੀਕ

ਸੰਪੂਰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਦੇਖਣ ਅਤੇ ਡਾਊਨਲੋਡ ਕਰਨ ਲਈ ਇਸ ਲਿੰਕ ’ਤੇ ਕਲਿਕ ਕਰੋ

Sri Guru Granth Sahib/ਸ੍ਰੀ ਗੁਰੂ ਗਰੰਥ ਸਾਹਿਬ

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *