Category: ‘ਚ’ ਤੋਂ ‘ਝ’ ਅੱਖਰ ਵਾਲੇ ਅਖਾਣ

‘ਚ’ ਤੋਂ ‘ਝ’ ਅੱਖਰ ਵਾਲੇ ਅਖਾਣ ਭਾਗ -3 । ਇਸ ਭਾਗ ਵਿਚ ਤੁਸੀਂ ਪੰਜਾਬੀ ਮਾਂ ਬੋਲੀ ਦੇ ‘ਚ’ ਅੱਖਰ ਤੋਂ ਲੈ ਕੇ ‘ਝ’ ਤੱਕ ਅਨੇਕਾਂ ਅਦਭੁਤ ਅਖਾਣ ਅਰਥਾਂ ਸਮੇਤ ਪੜ ਸਕੋਗੇ। ਇਹ ਅਖਾਣ ਮੈਂ ਪਿਛਲੇ ਕਰੀਬ 20 ਸਾਲਾਂ ਤੋਂ ਇਕੱਠੇ ਕਰ ਰਿਹਾ ਸੀ।