Category: ‘ਤ’ ਤੋਂ ‘ਨ’ ਅੱਖਰ ਵਾਲੇ ਅਖਾਣ

‘ਤ’ ਤੋਂ ‘ਨ’ ਅੱਖਰ ਵਾਲੇ ਅਖਾਣ ਭਾਗ -5 । ਇਸ ਭਾਗ ਵਿਚ ਤੁਸੀਂ ਪੰਜਾਬੀ ਮਾਂ ਬੋਲੀ ਦੇ ‘ਤ’ ਤੋਂ ‘ਨ’ ਅੱਖਰ ਤੱਕ ਅਨੇਕਾਂ ਅਦਭੁਤ ਅਖਾਣ ਅਰਥਾਂ ਸਮੇਤ ਪੜ੍ਹ ਸਕੋਗੇ। ਇਹ ਅਖਾਣ ਮੈਂ ਪਿਛਲੇ ਕਰੀਬ 20 ਸਾਲਾਂ ਤੋਂ ਇਕੱਠੇ ਕਰ ਰਿਹਾ ਸੀ।