Bani Guru Arjun Dev Ji, Part-I

Powered By EmbedPress

ਬਾਣੀ ਗੁਰੂ ਅਰਜਨ ਦੇਵ ਜੀ ਸੰਪੂਰਨ ਪਾਠ

ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ 1604 ਈ. ਵਿਚ ਸੰਪੂਰਨ ਕੀਤੀ। ਇਸ ਸਮੇਂ ਤੱਕ ਗੁਰੂ ਗਰੰਥ ਸਾਹਿਬ ਵਿਚ 5 ਗੁਰੂ ਸਾਹਿਬਾਨਾ ਅਤੇ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਬਾਣੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1706 ਈ. ਵਿਚ ਦਰਜ ਕੀਤੀ ਗਈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਵੱਖ-ਵੱਖ ਰਾਗਾਂ ਅਤੇ ਕਾਵਿ ਰੂਪਾਂ ਵਿਚ ਦਰਜ ਹੈ, ਜੋ ਹੇਠ ਲਿਖੇ ਅਨੁਸਾਰ ਹੈ।

ਰਾਗ ਅਤੇ ਸਿਰਲੇਖ ਦਾ ਵੇਰਵਾ

 ਰਾਗੁ ਕਾਵਿ ਰੂਪ ਅਤੇ ਸਿਰਲੇਖ
1ਸਿਰੀਰਾਗੁਅਸਟਪਦੀਆ, ਪਹਰੈ, ਛੰਤ, ਵਾਰ
2ਰਾਗੁ ਮਾਝਚਾਉਪਦੇ, ਅਸਟਪਦੀਆ, ਬਾਰਹ ਮਾਹਾ, ਦਿਨ ਰੈਣਿ
3ਰਾਗੁ ਗਾਉੜੀਗਉੜੀ ਗੁਆਰੇਰੀ, ਚਉਪਦੇ, ਦੁਪਦੇ, ਗਉੜੀ ਚੇਤੀ, ਗਉੜੀ ਬੈਰਾਗਣਿ, ਰਹੋਏ ਕੇ ਛੰਤ, ਗਉੜੀ ਪੂਰਬੀ, ਗੌੜੀ ਮਾਲਵਾ, ਗਉੜੀ ਮਾਲਾ, ਗਉੜੀ ਮਾਝ, ਅਸਟਪਦੀਆ, ਬਾਵਨ ਅਖਰੀ, ਗਉੜੀ ਸੁਖਮਨੀ, ਥਿਤੀ ਗਉੜੀ, ਗਉੜੀ ਕੀ ਵਾਰ
4ਰਾਗੁ ਆਸਾਅਸਟਪਦੀਆ, ਬਿਰਹੜੇ…ਛੰਤਾ ਕੀ ਜਤਿ, ਛੰਤ, ਚਾਉਪਦੇ, ਪੰਚਪਦਾ, ਤਿਪਦੇ, ਦੁਪਦੇ
5ਰਾਗੁ ਗੂਜਰੀਚਉਪਦੇ, ਦੁਪਦੇ, ਗੂਜਰੀ ਕੀ ਵਾਰ
6ਰਾਗੁ ਦੇਵਗੰਧਾਰੀਸ਼ਬਦ
7ਰਾਗੁ ਬਿਹਾਗੜਾਚਉਪਦੇ, ਛੰਤ
8ਰਾਗੁ ਵਡਹੰਸੁਛੰਤ
9ਰਾਗੁ ਸੋਰਠਿਤਿਤੁਕੇ, ਚਉਪਦੇ, ਦੁਪਦੇ, ਅਸਟਪਦੀਆ
10ਰਾਗੁ ਧਨਾਸਰੀਚਾਉਪਦੇ, ਦੁਪਦੇ, ਪੜਤਾਲ, ਅਸਟਪਦੀ, ਛੰਤ
11ਗਾਗੁ ਜੈਤਸਰੀਦੁਪਦੇ, ਛੰਤ, ਜੈਤਸਰੀ… ਵਾਰ ਸਲੋਕਾ ਨਾਲਿ
12ਰਾਗੁ ਟੋਡੀਦੁਪਦੇ, ਚਉਪਦੇ
13

 

ਰਾਗੁ ਬੈਰਾੜੀਸਲੋਕ
14ਰਾਗੁ ਤਿਲੰਗਸ਼ਬਦ
15ਰਾਗੁ ਸੂਹੀਪੜਤਾਲ, ਅਸਟਪਦੀਆ, ਕਾਫੀ, ਗੁਣਵੰਤੀ, ਛੰਤ
16ਰਾਗੁ ਬਿਲਾਵਲਚਉਪਦੇ, ਦੁਪਦੇ, ਪੜਤਾਲ, ਅਸਟਪਦੀ, ਛੰਤ, ਛੰਤ ਮੰਗਲ
17ਰਾਗੁ ਗੋਂਡਚਉਪਦੇ
18ਰਾਗੁ ਰਾਮਕਲੀਦੁਪਦੇ, ਪੜਤਾਲ, ਅਸਟਪਦੀਆ, ਛੰਤ, ਰੁਤੀ ਸਲੋਕੁ, ਰਾਮਕਲੀ ਕੀ ਵਾਰ
19ਰਾਗੁ ਨਟ ਨਾਰਾਇਨਦੁਪਦੇ, ਪੜਤਾਲ
20ਰਾਗੁ ਮਾਲੀ ਗਾਉੜਾਦੁਪਦੇ
21ਰਾਗੁ ਮਾਰੂਦੁਪਦੇ, ਮਾਰੂ ਅੰਜਲੀ, ਅਸਟਪਦੀਆ, ਅੰਜੁਲੀਆ, ਮਾਰੂ ਵਾਰ, ਡਖਣੇ
22ਰਾਗੁ ਤੁਖਾਰੀਛੰਤ
23ਰਾਗੁ ਕੇਦਾਰਾਛੰਤ
24ਰਾਗੁ ਭੈਰਉਚਉਪਦੇ, ਪੜਤਾਲ, ਅਸਟਪਦੀਆ
25ਰਾਗੁ ਬਸੰਤਦੁਤੁਕੇ, ਇਕ ਤੁਕੇ, ਹਿੰਡੋਲ, ਦੁਤਕੀਆ, ਬਸੰਤ ਕੀ ਵਾਰ
26ਰਾਗੁ ਸਾਰੰਗਚਉਪਦੇ, ਦੁਪਦੇ, ਪੜਤਾਲ, ਅਸਟਪਦੀਆ, ਛੰਤ, ਸਾਰੰਗ ਕੀ ਵਾਰ, ਸੂਰਦਾਸ
27ਰਾਗੁ ਮਲਾਰਚਉਪਦੇ, ਦੁਪਦੇ, ਪੜਤਾਲ, ਛੰਤ, ਵਾਰ ਮਲਾਰ
28ਰਾਗੁ ਕਾਨੜਾਛੰਤ
29ਰਾਗੁ ਕਲਿਆਨੁਸ਼ਬਦ
30ਰਾਗੁ ਪ੍ਰਭਾਤੀਬਿਭਾਸ, ਪੜਤਾਲ, ਅਸਟਪਦੀਆ, ਸਲੋਕ ਸਹਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਸਲੋਕ, ਸਵਯੇ ਸ੍ਰੀ ਮੁਖਬਾਕ੍ਹ, ਮੁੰਦਾਵਣੀ, ਰਾਗ ਮਾਲਾ

ਲਿੰਕ ’ਤੇ ਕਲਿਕ ਕਰਕੇ ਪੜ੍ਹੋ ਬਾਣੀ ਗੁਰੂ ਅਰਜੁਨ ਦੇਵ ਜੀ, ਸੰਪੂਰਨ ਪਾਠ

ਬਾਣੀ ਗੁਰੂ ਅਰਜਨ ਦੇਵ ਜੀ, ਭਾਗ-I
Bani Guru Arjun Dev Ji, Part-I -compressed

ਬਾਣੀ ਗੁਰੂ ਅਰਜੁਨ ਦੇਵ ਜੀ ਭਾਗ-II
Bani Guru Arjun Dev Ji, Part-II -compressed

Powered By EmbedPress

By Jasbir Wattanwalia

About Jasbir Wattanwalia I'm Jasbir Singh Wattanwalia, born on March 25, 1978, in Wattanwali village, Sultanpur Lodhi, Kapurthala district. I'm a passionate writer, poet, and blogger with a deep love for Punjabi culture, literature, and folklore.Education I hold a Master's degree in Punjabi and Journalism, which has enabled me to explore various aspects of language, literature, and communication.Literary Contributions I've written four books in Punjabi:1. Veinnaama (ਵੇਈਂਨਾਮਾ) (2014) 2. Kalyugnama (ਕਲਯੁਗਨਾਮਾ) (2025) 3. Punjab de Gunkari Nano Jungal (ਪੰਜਾਬ ਦੇ ਗੁਣਕਾਰੀ ਨੈਨੋ ਜੰਗਲ) (2025) 4. Punjabi Akhaan Kosh with Meaning (ਪੰਜਾਬੀ ਅਖਾਣ ਕੋਸ਼ ਅਰਥਾਂ ਸਮੇਤ)Blogging Through my blog, jasbirwattanwalia.in, I share my thoughts and knowledge on various topics, including:- Punjabi folklore, history, culture, and traditions - Punjabi poetry and literature - Food, health and wellness through herbal remedies - Environmental issues and activism - Social commentary and news - Science and InventionsMission My mission is to provide high-quality, engaging, and informative content that showcases the richness of Punjabi culture and language. I strive to create a platform that's both enjoyable and informative, and I'm committed to delivering the best possible experience for my readers.Let's Connect! I'm glad you're here! If you have any questions or feedback, please don't hesitate to reach out. Thank you for visiting my site, and I wish you a great day!

Leave a Reply

Your email address will not be published. Required fields are marked *