ਬਾਣੀ ਗੁਰੂ ਤੇਗ ਬਹਾਦਰ ਜੀ ਸੰਪੂਰਨ ਪਾਠ
ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1706 ਈਸਵੀ ਵਿੱਚ ਦਰਜ ਕੀਤਾ ਗਿਆ। ਆਪ ਜੀ ਦੀ ਬਾਣੀ ਵਿੱਚ ਹਿੰਦਕੀ ਭਾਸ਼ਾ ਦਾ ਕਾਫੀ ਪ੍ਰਭਾਵ ਮਿਲਦਾ ਹੈ। ਆਪ ਜੀ ਨੇ 15 ਰਾਗਾਂ ਵਿੱਚ ਅਤੇ ਵੱਖ-ਵੱਖ ਕਾਵਿ ਰੂਪਾਂ ਵਿੱਚ ਬਾਣੀ ਰਚੀ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਰਾਗ ਅਤੇ ਸਿਰਲੇਖ ਦਾ ਵੇਰਵਾ
| ਰਾਗੁ | ਕਾਵਿ ਰੂਪ ਅਤੇ ਸਿਰਲੇਖ | |
| 1 | ਰਾਗੁ ਗਾਉੜੀ | ਸ਼ਬਦ |
| 2 | ਰਾਗੁ ਆਸਾ | ਸ਼ਬਦ |
| 3 | ਰਾਗੁ ਦੇਵਗੰਧਾਰੀ | ਸ਼ਬਦ |
| 4 | ਰਾਗੁ ਬਿਹਾਗੜਾ | ਚਉਪਦੇ |
| 5 | ਰਾਗੁ ਸੋਰਠਿ | ਦੁਪਦੇ |
| 6 | ਰਾਗੁ ਧਨਾਸਰੀ | ਚਾਉਪਦੇ, ਦੁਪਦੇ |
| 7 | ਗਾਗੁ ਜੈਤਸਰੀ | ਦੁਪਦੇ |
| 8 | ਰਾਗੁ ਟੋਡੀ | ਦੁਪਦੇ |
| 9 | ਰਾਗੁ ਤਿਲੰਗ | ਕਾਫੀ |
| 10 | ਰਾਗੁ ਬਿਲਾਵਲ | ਦੁਪਦੇ |
| 11 | ਰਾਗੁ ਰਾਮਕਲੀ | ਤਿਪਦੇ |
| 12 | ਰਾਗੁ ਮਾਰੂ | ਸ਼ਬਦ |
| 13 | ਰਾਗੁ ਬਸੰਤ | ਸ਼ਬਦ |
| 14 | ਰਾਗੁ ਸਾਰੰਗ | ਸ਼ਬਦ |
| 15 | ਰਾਗੁ ਜੈਜਵੰਤੀ | ਸ਼ਬਦ |
| 16 | ਸਲੋਕ | ਸਲੋਕ |
Bani Guru Teg Bahadur JI Complete Text-compressed
Bani Guru Teg Bahadur Ji ਲਿੰਕ ਤੇ ਕਲਿਕ ਕਰਕੇ ਕਰੋ ਸੰਪੂਰਨ ਪਾਠ ਦਾ ਅਧਿਐਨ
ਗੁਰੂ ਸਾਹਿਬਾਨਾ ਦੀ ਹੋਰ ਬਾਣੀ ਦਾ ਅਧਿਐਨ ਲਿੰਕ ’ਤੇ ਕਲਿਕ ਕਰਕੇ ਕਰੋ
Guru Nanak Bani, Complete text, ਗੁਰੂ ਨਾਨਕ ਬਾਣੀ, ਸੰਪੂਰਨ ਪਾਠ
Bani Guru Angad Dev Ji, complete text-ਬਾਣੀ ਗੁਰੂ ਅੰਗਦ ਦੇਵ ਜੀ, ਸੰਪੂਰਨ ਪਾਠ
Bani Guru Amardas Ji Complete Text-ਬਾਣੀ ਗੁਰੂ ਅਮਰਦਾਸ ਜੀ
Bani Guru Ramdas Ji Complete Text, ਬਾਣੀ ਗੁਰੂ ਰਾਮਦਾਸ ਜੀ
ਬਾਣੀ ਗੁਰੂ ਅਰਜਨ ਦੇਵ ਜੀ, ਭਾਗ-I
Bani Guru Arjun Dev Ji, Part-I -compressed
ਬਾਣੀ ਗੁਰੂ ਅਰਜੁਨ ਦੇਵ ਜੀ ਭਾਗ-II
Bani Guru Arjun Dev Ji, Part-II -compressed

