Vein Nama (ਵੇਈਨਾਮਾ) – Sant Balbir Singh Seechewal Biography
ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਜੀਵਨ ਅਤੇ ਕਾਲੀ ਵੇਈਂ ਦੇ ਸਾਫ ਹੋਣ ਦੀ ਕਾਵਿਕ ਗਾਥਾ
ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ ਕਿਤਾਬ /Vein Nama-ਵੇਈਂਨਾਮਾ
Abot the VienNama
Entire life of Sant Balbir Singh Seechewal/ਵੇਈਂਨਾਮਾ ਕਿਤਾਬ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸਮੁੱਚੇ ਜੀਵਨ ਦਾ ਮਹਾ-ਕਾਵਿਕ ਵਰਨਣ ਹੈ। ਇਸ ਮਹਾਕਾਵਿ ਵਿਚ ਸੰਤ ਬਲਬੀਰ ਸਿੰਘ ਜੀ ਦਾ ਬਚਪਨ, ਜਵਾਨੀ, ਪੜ੍ਹਾਈ, ਸੰਤ ਅਵਤਾਰ ਸਿੰਘ ਜੀ ਨੂੰ ਜੀਵਨ ਸਮਰਪਣ ਕਰਨਾ, ਲੋਕ ਲਹਿਰ ਸ਼ੁਰੂ ਕਰਨਾ, ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਾਲੀ ਵੇਂਈ ਦੀ ਸੇਵਾ ਸ਼ੁਰੂ ਕਰਨਾ ਅਤੇ ਕਾਲੀ ਵੇਈਂ ਨੂੰ ਨਿਰਮਲ ਜਲ ਦੀ ਧਾਰਾ ਬਣਾਉਣਾ ਅਤੇ ਸੁਲਤਾਨਪੁਰ ਲੋਧੀ ਦੀ ਕਾਇਆ ਕਲਪ ਕਰਨ ਆਦਿ ਇਤਿਹਾਸਿਕ ਹਵਾਲਿਆਂ ਦਾ ਬਿਰਤਾਂਤ ਹੈ। ਇਹ ਮਹਾਂਕਾਵਿ ਬੈਂਤ ਛੰਦ ਵਿਚ ਲਿਖਿਆ ਹੋਇਆ ਹੈ। ਇਸ ਮਹਾਂਕਾਵਿ ਨੂੰ ਸਾਲ 2014 ਵਿਚ ਸੰਪੂਰਨ ਕੀਤਾ ਗਿਆ ਸੀ, ਜਿਸ ਨੂੰ ਕਿ ਲੰਮੇ ਅੰਤਰਾਲ ਦੇ ਬਾਅਦ ਹੁਣ 28-10-2025 ਨੂੰ ਮੈਂ ਆਪਣੀ ਵੈਬਸਾਈਟ ਉੱਤੇ ਆਨਲਾਈਨ ਕਰ ਰਿਹਾ ਹਾਂ।
ਜਸਬੀਰ ਵਾਟਾਂਵਾਲੀਆ
Vein-nama is an epic poetic chronicle that captures the inspiring life journey of Sant Balbir Singh Seechewal. Through the traditional form of Bait Chand, it portrays his early life, devotion to Sant Avtar Singh Ji, the rise of his people’s movement, and his pioneering work in reviving the sacred Kali Vein—once blessed by Guru Nanak Dev Ji. This timeless work, completed in 2014, celebrates Sant Seechewal’s mission to restore purity to the river and transform Sultanpur Lodhi into a symbol of faith and environmental renewal.
Now, after more than a decade, Veinnama is being shared online for readers worldwide.
Jasbir Watanwalia
About the Author – Jasbir Singh
Jasbir Singh (Jasbir Wattanwalia) is a Punjabi poet, thinker, and independent author known for his deep and reflective poetic expressions. His writing explores the spiritual, social, and philosophical dimensions of human life, especially in the context of changing times.
He is the author of the epic poem “Viennama (ਵੇਈਂਨਾਮਾ)”, a powerful literary work that traces the journey of Sant Balbir Singh Seechewal.
Jasbir Singh’s poetry is rooted in Punjabi culture, yet it carries a universal message that resonates with readers across different backgrounds. His work combines traditional poetic depth with modern concerns, making it both meaningful and thought-provoking.
Apart from many more book writing, he actively shares his literary creations through his official website and digital platforms, aiming to connect with a wider audience and contribute to contemporary Punjabi literature.
Website: https://jasbirwattanwalia.in
ਪੰਜਾਬੀ ਅਖਾਣ-ਕੋਸ਼ ਦੀ ਬੇਹਤਰੀਨ ਕੁਲੈਕਸ਼ਨ ਦੇਖਣ ਲਈ ਇਸ ਲਿੰਕ ’ਤੇ ਕਲਿਕ ਕਰੋ
ਪੰਜਾਬੀ ਮਾਂ ਬੋਲੀ ਵਿਚ ਹੋਰ ਸ਼ਾਹਕਾਰ ਕਿਤਾਬਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰੋ
- Kalyug Nama-ਕੁਲਯੁਗਨਾਮਾ-A New Epic poem by Jasbir Wattanwalia
- Mera Dagistan Rasool Hamzatov/ਮੇਰਾ-ਦਾਗਿਸਤਾਨ-ਰਸੂਲ-ਹਮਜ਼ਾਤੋਵ
- Jangnama Singha Te Farangian- Poetry By Shah Mohamad-ਜੰਗਨਾਮਾ

