Month: May 2026

Development or Destruction

Development or Destruction/ਤਰੱਕੀ ਜਾਂ ਤਬਾਹੀ

ਪੜੇ-ਲਿਖੇ ਯੁੱਗ ਤਾਈਂ ਇੱਕ ਮੈਂ ਸਵਾਲ ਪੁੱਛਾ ਦੱਸੋ ਕਿਹੜਾ ਜੀਣ ਦਾ ਇਹ ਢੰਗ ਅਪਣਾ ਲਿਆ ਪਾਣੀ ਸੀ ਅਮੁਲਾ ਧਨ ਧਰਤੀ ‘ਤੇ ਇੱਕੋ-ਇੱਕ ਉਹਦੇ ਵਿੱਚ ਪਾਰੇ ਤੇ ਤੇਜ਼ਾਬਾਂ ਨੂੰ ਰਲਾ ਲਿਆ…