Punjab became an effigy – ਪੰਜਾਬ ਪੁਤਲਾ ਰਹਿ ਗਿਆ/Poetry By Jasbir Wattanwalia
Punjab has become a mannequin
Pain of Punjab
ਪੰਜਾਬ ਪੁਤਲਾ ਰਹਿ ਗਿਆ
ਜਾਨ ਵਿੱਚੋਂ ਜਾਨ ਕੱਢ ਕੇ ਲੈ ਗਏ
ਮਹਾਕਾਵਿ ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਤਰਕਸ਼ਾਂ ‘ਚੋਂ ਬਾਣ ਕੱਢ ਕੇ ਲੈ ਗਏਡੋਲਿਆਂ ‘ਚ ਤਾਣ ਕੱਢ ਕੇ ਲੈ ਗਏਲੈ ਗਏ ਜਜ਼ਬਾਤ-ਜੁੱਸੇ ਲੁੱਟ ਕੇ..ਮਿਰਜਿਆਂ ‘ਚੋਂ ਮਾਣ ਕੱਢ ਕੇ ਲੈ ਗਏ