Punjabi Poetry and Song by Jasbir Wattanwalia
Their thrones sets on our sects, temples, mosques & church
ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ
ਕਿ ਮੰਦਰ ਮਸਜਿਦਾਂ ਉੱਤੇ, ਅਸਾਂ ਦੇ ਗਿਰਜਿਆਂ ਉੱਤੇ
ਉਹ ਪੜ੍ਹਦੇ ਬਾਣੀਆਂ ਫਿਰਕੂ, ਸੁਣਾਉਂਦੇ ਕਹਾਣੀਆ ਫਿਰਕੂ
ਲਿਖਾਉਂਦੇ ਪਾਠ ਵੀ ਫਿਰਕੂ, ਕਿ ਕੋਰੇ ਵਰਕਿਆਂ ਉੱਤੇ
ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ
ਕਿ ਮੰਦਰ ਮਸਜਿਦਾਂ ਉੱਤੇ, ਅਸਾਂ ਦੇ ਗਿਰਜਿਆਂ ਉੱਤੇ
ਹਮੇਸ਼ਾ ਵਰਤਦੇ ਉਹੋ, ਅਸਾਂ ਦੇ ਕੋਮਲੀ ਲਈ ਜਜ਼ਬੇ
ਚੜ੍ਹਾਉਂਦੇ ਪਾਣ ਨਫਰਤ ਦੀ, ਅਸਾਂ ਦੇ ਹਿਰਦਿਆਂ ਉੱਤੇ
ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ
ਕਿ ਮੰਦਰ ਮਸਜਿਦਾਂ ਉੱਤੇ. ਅਸਾਂ ਦੇ ਗਿਰਜਿਆਂ ਉੱਤੇ
ਇੱਥੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ – ਮਹਾਕਾਵਿ ਕਲਯੁਗਨਾਮਾ
ਉਹਨਾਂ ਦੀ ਸੋਚ ਵੀ ਸੌੜੀ, ਉਨਾਂ ਦੀ ਲੋਚ ਵੀ ਭੈੜੀ
ਹਮੇਸ਼ਾ ਰਾਜ ਕਰਦੇ ਉਹ, ਕਿ ਭੈੜੇ ਨਕਸ਼ਿਆਂ ਉੱਤੇ
ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ
ਕਿ ਮੰਦਰ ਮਸਜਿਦਾਂ ਉੱਤੇ, ਅਸਾਂ ਦੇ ਗਿਰਜਿਆਂ ਉੱਤੇ
ਕਿ ‘ਵਾਟਾਂਵਾਲੀਆ’ ਇਹੋ, ਚਲੇ ਹੈ ਰੀਤ ਸਦੀਆਂ ਤੋਂ
ਅਸਾਂ ਭਾਗ ਨਿਰਭਰ ਨੇ, ਇਨ੍ਹਾਂ ਬੇ-ਕਿਰਕਿਆ ਉੱਤੇ
ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ
ਕਿ ਮੰਦਰ ਮਸਜਿਦਾਂ ਉੱਤੇ, ਅਸਾਂ ਦੇ ਗਿਰਜਿਆਂ ਉੱਤੇ
ਪੰਜਾਬੀ ਮਾਂ ਬੋਲੀ ਵਿਚ ਹੋਰ ਬੇਹਤਰੀਨ ਕਿਤਾਬਾਂ ਅਤੇ ਕਵਿਤਾਵਾਂ ਹੇਠਾਂ ਦਿੱਤੇ ਲਿੰਕਾਂ ’ਤੇ ਕਲਿਕ ਕਰਕੇ ਪੜ੍ਹੋ
- ਇਹ ਵੀ ਪੜ੍ਹੋ : ‘Kalyug Nama’ A New Epic poem Written by Jasbir Wattanwalia/ਕੁਲਯੁਗਨਾਮਾ
- ਇਹ ਵੀ ਪੜ੍ਹੋ : Mystery, Power and Life, Best Punjabi Poetry
- ਇਹ ਵੀ ਪੜ੍ਹੋ : Punjab : Your Friend Is Allah! ਪੰਜਾਬ ਸਿਆਂ…ਤੇਰਾ ਬੇਲੀ ਅੱਲਾਹ!
- ਇਹ ਵੀ ਪੜ੍ਹੋ : Jago: Punjabi! All Rivers are Polluted, ਜਾਗੋ
- ਇਹ ਵੀ ਪੜ੍ਹੋ : Farmer to terrorist-Poetry -ਅੰਨਦਾਤੇ ਤੋਂ ਅੱਤਵਾਦੀ
- ਇਹ ਵੀ ਪੜ੍ਹੋ : ਮਾਲਕ ਪੰਜ ਦਰਿਆਵਾਂ ਦੇ/Drinking bottled water, owner of five rivers
- ਇਹ ਵੀ ਪੜ੍ਹੋ : Creation of Ek Onkar….ਉਪਜਿਆ ‘ਇਕ ਓਂਕਾਰ’…
- ਇਹ ਵੀ ਪੜ੍ਹੋ : Stars told me a secrete, Punjabi Poetry/ਤਾਰਿਆਂ ਨੇ ਮੈਨੂੰ ਰਾਤ-ਬਰਾਤੇ ਗੱਲ ਕਹੀ
- ਇਹ ਵੀ ਪੜ੍ਹੋ : ਅੱਜ ਆਖਾਂ ਸਿੰਘ ਰਣਜੀਤ ਨੂੰ/Let me Tell Maharaja Ranjit Singh
- ਇਹ ਵੀ ਪੜ੍ਹੋ : ਤੇਰੀ ਹੋਂਦ ਨੂੰ ਲੱਭਦਾ ਵੇ ਮੌਲਾ, ਮੈਂ ਆਪਣੀ ਹੋਂਦ ਗਵਾ ਬੈਠਾ…
- ਇਹ ਵੀ ਪੜ੍ਹੋ : Suffi Poetry/ ਤੂੰ ਕਿਹੜੇ ਘਰ ਵਿੱਚ ਵੱਸ ਰਿਹਾ…?
- ਇਹ ਵੀ ਪੜ੍ਹੋ : Sufi poetry/I don’t understand where to go!- ਸਮਝ ਨਹੀਂ ਆਉਂਦੀ ਕਿੱਧਰ ਜਾਵਾਂ !
- ਇਹ ਵੀ ਪੜ੍ਹੋ :ਉਨ੍ਹਾਂ ਦੇ ਤਖਤ ਡਹਿੰਦੇ ਨੇ, ਅਸਾਂ ਦੇ ਫਿਰਕਿਆਂ ਉੱਤੇ…
- ਇਹ ਵੀ ਪੜ੍ਹੋ : Your agriculture has become toxic/ਤੇਰੀ ਖੇਤੀ ਅਮਲੀ ਹੋ ਗਈ
- ਇਹ ਵੀ ਪੜ੍ਹੋ : Stick of law nothing to do elephants/ਕਾਨੂੰਨ ਦਾ ਡੰਡਾ/ਕਵਿਤਾ
- ਇਹ ਵੀ ਪੜ੍ਹੋ : Life does not exist without trees – ਜੇ ਕਿਧਰੇ ਇਹ ਰੁੱਖ ਨਾ ਹੁੰਦੇ
- ਇਹ ਵੀ ਪੜ੍ਹੋ : Ghost in Your Country/ਤੇਰੇ ਦੇਸ਼ ਵਸਦੇ ਭੂਤਨੇ
- ਇਹ ਵੀ ਪੜ੍ਹੋ : Freedom of 1947 is Pain of Punjab- ਤੈਨੂੰ ਮਿਲੀ ਅਜ਼ਾਦੀ…
- ਇਹ ਵੀ ਪੜ੍ਹੋ : There was a king and there was a queen/ਇਕ ਸੀ ਰਾਜਾ ! ਇਕ ਸੀ ਰਾਣੀ
- ਇਹ ਵੀ ਪੜ੍ਹੋ : Partition is a pain of Punjab
- ਇਹ ਵੀ ਪੜ੍ਹੋ : Punjab became an effigy – ਪੰਜਾਬ ਪੁਤਲਾ ਰਹਿ ਗਿਆ
- ਇਹ ਵੀ ਪੜ੍ਹੋ : Farmers Hard Work- ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ
- ਇਹ ਵੀ ਪੜ੍ਹੋ : Rain/ਬਰਸਾਤ/The Classic Poetry By Jasbir Wattanwalia

